ਅਬੋਹਰ ਦੇ ਨਜ਼ਦੀਕੀ ਪਿੰਡ ਤੋਂ ਬੜੀ ਹੀ ਸ਼ਰਮਸ਼ਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਰਿਸ਼ਤੇ ਤਾਰ-ਤਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਨਾਬਾਲਿਗ ਨੂੰ ਰਿਸ਼ਤੇ ਵਿੱਚ ਲੱਗਦਾ ਨਾਨਾ ਘਰੋਂ ਬਹਿਲਾ-ਫੁਸਲਾ ਕੇ ਭਜਾ ਕੇ ਉਸਨੂੰ ਰਾਜਸਥਾਨ ਲੈ ਗਿਆ ਹੈ।ਕਰੀਬ 6 ਮਹੀਨੇ ਪਹਿਲਾਂ ਅਬੋਹਰ ਦੇ ਨਜ਼ਦੀਕੀ ਪਿੰਡ ‘ਚੋਂ ਇਕ ਨਾਬਾਲਗ ਨੂੰ ਉਸ ਦਾ ਹੀ ਨਾਨਾ, ਵਰਗਲਾ ਕੇ ਭਜਾ ਕੇ ਲੈ ਗਿਆ ਸੀ। ਖੂਈਆਂ ਸਰਵਰ ਪੁਲਿਸ ਨੇ ਦੋਵਾਂ ਨੂੰ ਬੀਕਾਨੇਰ, ਰਾਜਸਥਾਨ ਤੋਂ ਫੜ ਲਿਆ ਗਿਆ। ਲੜਕੀ ਦਾ ਮੈਡੀਕਲ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ।ਜਾਣਕਾਰੀ ਅਨੁਸਾਰ 16 ਸਾਲਾਂ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਮਾਮਾ ਜੋ ਕੁੜੀ ਦਾ ਨਾਨਾ ਲੱਗਦਾ ਸੀ, ਸ਼ੇਰਾ ਰਾਮ ਉਰਫ ਸ਼ੇਰੂ ਉਮਰ ਕਰੀਬ 26 ਸਾਲ ਵਾਸੀ ਡੱਬਵਾਲੀ 6 ਮਹੀਨੇ ਪਹਿਲਾਂ ਉਸ ਦੇ ਘਰ ਰਹਿੰਦਾ ਸੀ।
.
Grandfather's shameful deed, Grandfather ran away with his double! See in what condition the arrests were made.
.
.
.
#aboharnews #punjabnews #latestnews
~PR.182~